ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।

ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜਿਸ ਵਿੱਚ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਸ਼ਬਦ ਸੰਦਰਭਾਂ ਦੇ ਨਾਲ ਵਾਲਾ ਇੱਕ ਸ਼ਬਦਾਵਲੀ ਹੋਵੇਗੀ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।
ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।
ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।
ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।
ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।
ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।
BDC ਇਕਲੌਤਾ ਅਜਿਹਾ ਕੈਨੇਡੀਅਨ ਬੈਂਕ ਹੈ ਜੋ ਸਿਰਫ਼ ਉਦਯੋਗਪਤੀਆਂ ਲਈ ਸਮਰਪਿਤ ਹੈ। ਅਸੀਂ ਵਿਕਾਸ ਦੀ ਹਰ ਮੰਜ਼ਲ 'ਤੇ ਛੋਟੇ ਅਤੇ ਮੱਧਮ-ਅਕਾਰ ਦੇ ਕਾਰੋਬਾਰਾਂ ਨੂੰ ਵਿੱਤ ਅਤੇ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਦੇ ਹਾਂ - ਜਿਸ ਵਿੱਚ ਸਹੀ ਉਪਕਰਨਾਂ ਅਤੇ ਸੰਸਾਧਨਾਂ, ਜਿਵੇਂ ਕਿ ਸਿਖਲਾਈ, ਨੈੱਟਵਰਕਿੰਗ, ਸਾਂਝੇਦਾਰੀਆਂ ਅਤੇ ਹੋਰ ਚੀਜਾਂ ਸ਼ਾਮਲ ਹਨ।
BDC ਬਾਰੇ ਹੋਰ ਜਾਣੋ
ਇੱਕ ਨਵੇਂ ਕਾਰੋਬਾਰੀ ਦੇ ਵਜੋਂ ਕਾਮਯਾਬ ਹੋਵੋ
ਭਾਵੇਂ ਤੁਹਾਨੂੰ ਕਾਰੋਬਾਰ ਕਰਨ ਦਾ ਕੋਈ ਤਜਰਬਾ ਹੋਵੇ ਜਾਂ ਨਾ ਹੋਵੇ, BDC ਆਵਾਸੀਆਂ ਦੀ ਕੈਨੇਡਾ ਦੇ ਵਿੱਚ ਕੰਪਨੀ ਸਥਾਪਤ ਕਰਨ ਦੀਆਂ ਅਨੋਖੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ।
- ਥੋੜ੍ਹਾ ਜਾਂ ਕੋਈ ਕ੍ਰੈਡਿਟ ਇਤਿਹਾਸ ਨਹੀਂ
- ਸਥਾਨਕ ਕਾਰੋਬਾਰੀ ਮਾਹੌਲ ਦੀ ਸੀਮਤ ਜਾਣਕਾਰੀ
- ਸੱਭਿਆਚਾਰਕ ਅਤੇ ਭਾਸ਼ਾ ਦੀਆਂ ਰੁਕਾਵਟਾਂ
ਹੁਣੇ ਆਪਣੀ ਕੰਪਨੀ ਦਾ ਵਿਕਾਸ ਕਰਨ ਲਈ $25,000 ਤੋਂ $50,000 ਤੱਕ ਦੀ ਪਹੁੰਚ ਪ੍ਰਾਪਤ ਕਰੋ
ਕੀ ਤੁਹਾਡੀ ਕੋਈ ਕ੍ਰੈਡਿਟ ਹਿਸਟਰੀ ਨਹੀਂ ਹੈ? ਕੋਈ ਗੱਲ ਨਹੀਂ - ਸਾਡੇ ਨਵੇਂ ਆਏ ਵਿਅਕਤੀਆਂ ਵਾਸਤੇ ਕਾਰੋਬਾਰੀ ਲੋਨ ਬਾਰੇ ਪੁੱਛੋ*।
ਹੁਣੇ ਅਪਲਾਈ ਕਰੋ
ਤੁਸੀਂ ਯੋਗ ਹੋ ਜੇਕਰ:
- ਤੁਹਾਨੂੰ ਕਾਰੋਬਾਰ ਕਰਦਿਆਂ ਨੂੰ ਘੱਟੋ-ਘੱਟ 12 ਮਹੀਨੇ ਹੋ ਗਏ ਹਨ ਅਤੇ ਤੁਹਾਨੂੰ ਇਸ ਕਾਰੋਬਾਰ ਤੋਂ ਆਮਦਨ ਹੋਈ ਹੈ
- ਤੁਹਾਨੂੰ ਕੈਨੇਡਾ ਵਿੱਚ ਆਵਾਸ ਕੀਤੇ ਨੂੰ ਪੰਜ ਸਾਲ ਤੋਂ ਘੱਟ ਹੋਏ ਹਨ
- ਤੁਹਾਡੇ ਕੋਲ ਪੱਕੇ ਵਸਨੀਕ ਜਾਂ
- ਤੁਹਾਡੇ ਕੋਲ ਇੱਕ ਵਿਵਹਾਰਕ ਕਾਰੋਬਾਰ ਯੋਜਨਾ ਹੈ
ਵਧੀਕ ਵਿੱਤੀ ਵਿਕਲਪ
FUTURPRENEUR CANADA (ਕੈਨੇਡਾ ਦੇ ਭਵਿੱਖੀ ਕਾਰੋਬਾਰੀ)
ਤੁਹਾਨੂੰ ਕਾਰੋਬਾਰ ਸ਼ੁਰੂ ਕੀਤਿਆਂ 12 ਮਹੀਨਿਆਂ ਤੋਂ ਘੱਟ ਸਮਾਂ ਹੋਇਆ ਹੈ ਅਤੇ ਤੁਸੀਂ ਇਸ ਤੋਂ ਆਮਦਨ ਕਮਾ ਰਹੇ ਹੋ
ਨਵੇਂ ਕਾਰੋਬਾਰੀ ਜਿੰਨ੍ਹਾਂ ਦੀ ਉਮਰ 18 ਤੋ 39 ਸਾਲ ਦੇ ਵਿਚਕਾਰ ਹੈ, $60,000 ਅਤੇ 2 ਸਾਲ ਦੀ ਮੈਂਟਰਸ਼ਿਪ ਲਈ ਯੋਗ ਹੋ ਸਕਦੇ ਹਨ
ਕੋਵਿਡ-19 ਵਿੱਤੀ ਪ੍ਰੋਗਰਾਮ
ਤੁਹਾਡਾ ਕਾਰੋਬਾਰ ਘੱਟੋ-ਘੱਟ 12 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਤੁਸੀਂ ਇਸ ਤੋਂ ਆਮਦਨ ਕਮਾ ਰਹੇ ਹੋ
$40,000 ਤੱਕ ਦੇ ਵਿਆਜ-ਰਹਿਤ ਕਰਜ਼ੇ। ਇਸ ਸੰਬੰਧੀ ਜਾਣਕਾਰੀ ਲਈ ਆਪਣੀ ਪ੍ਰਮੁੱਖ ਵਿੱਤੀ ਸੰਸਥਾ ਨਾਲ ਸੰਪਰਕ ਕਰੋ।
$50,000 ਤੋਂ ਜ਼ਿਆਦਾ ਦੀ ਲੋੜ ਹੈ?
ਤੁਹਾਡਾ ਕਾਰੋਬਾਰ ਘੱਟੋ-ਘੱਟ 24 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਤੁਸੀਂ ਇਸ ਤੋਂ ਆਮਦਨ ਕਮਾ ਰਹੇ ਹੋ
ਤੁਹਾਡੀ ਜ਼ਰੂਰਤ ਮੁਤਾਬਕ ਵਿਉਂਤੀ ਵਿੱਤੀ ਮਦਦ
ਕੈਨੇਡਾ ਵਿੱਚ ਇੱਕ ਨਵੇਂ ਪ੍ਰਵਾਸੀ ਵਜੋਂ ਆਪਣੇ ਕਾਰੋਬਾਰ ਦੀ ਮਲਕੀਅਤ ਪਾਉਣਾ
ਕੈਨੇਡਾ ਵਿੱਚ ਕਾਰੋਬਾਰ ਸ਼ੁਰੂ ਕਰਨ ਬਾਰੇ ਜਾਣੋ
ਸ਼ਬਦਾਵਲੀ ਦੇ ਜਾਣਕਾਰ ਬਣੋ
ਕੈਨਡਾ ਵਿੱਚ ਰੋਜਾਨਾ ਵਰਤੇ ਜਾਣ ਵਾਲੇ ਕਾਰੋਬਾਰ ਸਬੰਧੀ ਸ਼ਬਦਾਂ ਨੂੰ ਸਿੱਖਣ ਲਈ ਸ਼ਬਦਾਵਲੀ ਬ੍ਰਾਉਜ਼ ਕਰੋ।
ਸ਼ਬਦਾਵਲੀ ਦੀ ਵਰਤੋਂ ਕਰੋ
ਕੈਨੇਡਾ ਵਿੱਚ ਨਵੇਂ ਆਇਆਂ ਲਈ ਕਾਰੋਬਾਰ ਸ਼ੁਰੂ ਕਰਨ ਲਈ 3 ਸੁਝਾਅ
ਨਵੇਂ ਪ੍ਰਵਾਸੀਆਂ ਦੁਆਰਾ ਸਾਮ੍ਹਾਣਾ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰੋ
ਹੋਰ ਪੜ੍ਹੋ
ਸਧਾਰਨ ਕਾਰੋਬਾਰ ਯੋਜਨਾ ਦੀਆਂ ਗਲਤੀਆਂ ਤੋਂ ਬਚੋ
ਕੋਈ ਕਾਰਗਰ ਯੋਜਨਾ ਬਣਾਓ
ਹੋਰ ਪੜ੍ਹੋ
ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੁੱਛੇ ਜਾਣ ਵਾਲੇ ਸਵਾਲ
ਕੀ ਤੁਸੀਂ ਕਾਰੋਬਾਰੀ ਬਣਨ ਲਈ ਤਿਆਰ ਹੋ?
ਹੋਰ ਪੜ੍ਹੋ
ਕਾਰੋਬਾਰ ਯੋਜਨਾ ਕਿਵੇਂ ਤਿਆਰ ਕੀਤੀ ਜਾਵੇ
ਯਕੀਨੀ ਬਣਾਓ ਕਿ ਇਹ ਤੁਹਾਡੀ ਲੋਨ ਐਪਲੀਕੇਸ਼ਨ ਦਾ ਸਮਰਥਨ ਕਰਦੀ ਹੋਵੇ ਅਤੇ ਪ੍ਰਬੰਧਨ ਉਪਕਰਨ ਵਜੋਂ ਕੰਮ ਦਿੰਦੀ ਹੋਵੇ
ਹੋਰ ਪੜ੍ਹੋ
ਈ-ਲਰਨਿੰਗ
ਕੋਈ ਕਾਰੋਬਾਰ ਕਿਵੇਂ ਸ਼ੁਰੂ ਕਰਨਾ ਹੈ
ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਾਡੀ ਵੀਡੀਓ ਕਲਿਪਾਂ ਅਤੇ ਵਿਹਾਰਕ ਸਲਾਹ ਦਾ ਫਾਇਦਾ ਉਠਾਓ।
ਹੁਣੇ ਨਾਮ ਦਰਜ ਕਰੋ। ਇਹ ਮੁਫ਼ਤ ਹੈ।